E maila teriyan - Sangtar - Lyrics in punjabi
-
E maila teriyan - Sangtar - Lyrics in punjabi
ਐਵੇ ਗੁੱਸੇ ਵਿਚ ਆ ਕੇ ਅੱਖਾਂ ਮੀਟ ਹੋ ਗਈਆਂ
ਮੈਥੋਂ ਈ ਮੇਲਾਂ ਤੇਰੀਆਂ delete ਹੋ ਗਈਆਂ
ਤੈਨੂੰ ਦੇਖ ਕਿਸੇ ਨਾਲ ਤਨ ਅੱਗ ਲੱਗ ਗਈ
ਗੱਸ਼ ਪੈ ਗਿਆ ਤੇ ਸੀਨੇ ਜਿਵੇ ਗੋਲੀ ਬਜ ਗਈ
ਗੱਲਾਂ ਫੋਨ ਤੋ ਗਲਤ ਟਵੀਟ ਹੋ ਗਈਆਂ
ਤੈਨੂੰ ਆਪਣੇ account ਚੋ ਇੰਝ ਕਡਿਆ
ਨਾ ਸਪੈਮ ਨਾ trash ਵਿਚ ਕੁਝ ਛਡਿਆ
ਮਿਟੀ ਮਿੰਟਾ ਵਿਚ ਚਿੱਠੀਆ sweet ਹੋ ਗਈਆਂ
ਮੈਥੋਂ ਈ ਮੇਲਾਂ ਤੇਰੀਆਂ delete ਹੋ ਗਈਆਂ
ਜਦੋ ਹੋਸ਼ ਆਈ ਦੇਖਿਆ ਗਲਾਸ ਟੁਟਿਆ
ਸਾਂਜੀ ਫੋਟੋ ਵਾਲਾ ਪਿਆ ਸੀ ਫਰੇਮ ਫੁਟਿਆ
ਚਿਹਰੇ ਉਤੇ ਲਾਇਨਾ ਝਰੀਟ ਹੋ ਗਈਆਂ
ਮੈਥੋਂ ਈ ਮੇਲਾਂ ਤੇਰੀਆਂ delete ਹੋ ਗਈਆਂ
ਜੇ ਤੂੰ ਕਹਿਨੀ ਏ ਉਹ ਮੁੰਡਾ ਮੇਰੀ ਮਾਸੀ ਦਾ
ਜੇ ਤੂੰ ਕਹੇ ਸੰਗਤਾਰ ਮੁੰਡਾ ਮੇਰੀ ਮਾਸੀ ਦਾ
ਮੈਲਬੋਰਨ ਚ ਆਇਆ ਕੱਚਾ ਅਠਾਸੀ ਦਾ
ਲੇ ਦਿਲ ਵਿਚ ਪਈਆਂ ਸ਼ੱਕਾ ਠੀਕ ਹੋ ਗਈਆਂ
ਮੈਥੋਂ ਈ ਮੇਲਾਂ ਤੇਰੀਆਂ delete ਹੋ ਗਈਆਂ
-
Posting Permissions
- You may not post new threads
- You may not post replies
- You may not post attachments
- You may not edit your posts
Forum Rules