+ Reply to Thread
Results 1 to 2 of 2

ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ

  1. #1
    Join Date
    Feb 2012
    Location
    searching.......
    Posts
    184
    Thanks
    47
    Thanked 53 Times in 47 Posts

    ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ


    ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਯਾਦ ਵਿਚ 5 ਰੁਪਏ ਦੇ ਸਿੱਕੇ ਜਾਰੀ ਕਰੇਗਾ।
    ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਸਿੱਕੇ ਦੇ ਇਕ ਹਿੱਸੇ ਨੂੰ 3 ਹਿੱਸਿਆਂ ਵਿਚ ਵੰਡਿਆ ਜਾਵੇਗਾ।
    ਇਸ ਹਿੱਸੇ ਵਿਚ ਦੋ ਸਾਮਾਨਾਤੰਤਰ ਰੇਖਾਵਾਂ ਹੋਣਗੀਆਂ ਅਤੇ ਅਸ਼ੋਕ ਸਤੰਭ ਨਾਲ 5 ਰੁਪਏ ਲਿਖਿਆ ਹੋਵੇਗਾ।
    ਸਿੱਕੇ ਦੇ ਦੂਜੇ ਪਾਸੇ ਭਗਤ ਸਿੰਘ ਦੀ ਤਸਵੀਰ, ਜਿਸ ਵਿਚ ਅੰਗਰੇਜ਼ੀ ਵਿਚ 'ਸ਼ਹੀਦ ਭਗਤ ਸਿੰਘ ਬਰਥ ਸੈਂਚੁਰੀ' ਲਿਖਿਆ ਹੋਵੇਗਾ।

  2. The Following User Says Thank You to charanpreetsingh1984 For This Useful Post:

    ahlawat (02-24-2012)

  3. #2
    ahlawat's Avatar
    ahlawat is offline Administrator
    Join Date
    Nov 2011
    Posts
    144
    Thanks
    120
    Thanked 44 Times in 37 Posts
    great news 22


 

Posting Permissions

  • You may not post new threads
  • You may not post replies
  • You may not post attachments
  • You may not edit your posts