Babbu Maan Back Wid Desi Romeos
Release Date - 2012.
Genre - Punjabi Movie
Studio - khant
Starring - Babbu Maan , Harjit Harman , Bhupinder Gill among others
Babbu Maan Back Wid Desi Romeos
Release Date - 2012.
Genre - Punjabi Movie
Studio - khant
Starring - Babbu Maan , Harjit Harman , Bhupinder Gill among others
About Upcominng Movie
Desi Romeos
ਪ੍ਰਸਿੱਧ ਗਾਇਕ ਬੱਬੂ ਮਾਨ ਵਲੋਂ ਬਣਾਈ ਜਾ ਰਹੀ 'ਦੇਸੀ ਰੋਮੀਓ'
ਦੀ ਸ਼ੂਟਿੰਗ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਲਾਂਡਰਾਂ ਸਥਿਤ ਆਡੀਟੋਰੀਅਮ ਵਿਖੇ ਹੋਈ। ਇਸ ਮੌਕੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਦੱਸਿਆ ਕਿ ਇਹ ਫਿਲਮ ਨੌਜਵਾ ਮੁੰਡਿਆਂ ਤੇ ਕੁੜੀਆਂ ਬਾਰੇ ਬਣਾਈ ਗਈ ਹੈ ਜਿਸ ਵਿਚ ਉਨ੍ਹਾਂ ਦੇ ਹੋਸਟਲ ਦੇ ਜੀਵਨ ਨੂੰ ਚਿਤਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਕੈਮਰੇ ਨਾਲ ਸ਼ੂਟਿੰਗ ਕਰਨ ਸਦਕਾ ਇਸ ਦੀ ਐਡੀਟਿੰਗ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਅਤੇ ਇਹ ਫਿਲਮ ਅਪ੍ਰੈਲ ਮਹੀਨੇ ਵਿਚ ਰਿਲੀਜ਼ ਕਰ ਦਿੱਤੀ ਜਾਵੇਗੀ। ਫਿਲਮ ਵਿਚ 7 ਗੀਤ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ ਦੋ ਡਿਊਟ ਅਤੇ ਇਕ ਕੱਵਾਲੀ ਹੈ। ਇਹ ਫਿਲਮ ਹਲਕੀ-ਫੁਲਕੀ ਮੰਨੋਰੰਜਨ ਵਾਲੀ ਫਿਲਮ ਹੈ। ਇਸ ਵਿਚ ਜਵਾਨੀ ਦੀਆਂ ਸ਼ਰਾਰਤਾਂ ਨੂੰ ਵੀ ਦਿਖਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਪਹਿਲਾਂ ਤੋਂ ਹੀ ਬਣਾਈ ਜਾ ਰਹੀ ਸੀ, ਪਰ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਜਾਣ ਕਾਰਨ ਫਿਲਮ ਦਾ ਕੰਮ ਵਿਚਾਲੇ ਹੀ ਰੋਕਣਾ ਪੈ ਗਿਆ ਸੀ। ਅੱਜ ਬੱਬੂ ਮਾਨ ਤੇ ਹਰਜੀਤ ਹਰਮਨ ਨੂੰ ਵੇਖਣ ਦੇ ਲਈ ਕਾਲਜ ਵਿਚ ਨੌਜਵਾਨਾਂ ਦੀ ਭੀੜ ਲੱਗੀ ਹੋਈ ਸੀ। ਅੱਜ ਫਿਲਮ ਦਾ ਕਲਾਈਮੈਕਸ ਗੀਤ ਫਿਲਮਾਇਆ ਗਿਆ।
Parvinder (02-16-2012)
babbu mann di movie layi mai taras riha haaaaaaa
[Marjana] (02-16-2012)